ਮੈਂ  ਬੀਸੀ ਕੈਨੇਡਾ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ  ਵਿਕਟੋਰੀਆ ਦੀ ਜਮਪਲ ਹਾਂ | ਮੈਂ ਇਸ ਸ਼ਹਿਰ ਦੇ ਵਾਤਾਵਰਨ ਅਤੇ ਸੁੰਦਰਤਾ ਨੂੰ ਹੀ ਨਹੀਂ, ਸਗੋਂ ਇੱਥੇ ਰਹਿਣ ਵਾਲੇ ਸ਼ਾਨਦਾਰ ਸਮਾਜਾਂ ਨੂੰ ਵੀ ਪਿਆਰ ਕਰਦੀ ਹਾਂ | ਮੈਂ ਹਰੇਕ ਗੁਆਂਢ, ਹਰ ਮਿਊਂਸਪੈਲਟੀ ਅਤੇ ਹਰੇਕ ਰਿਹਾਇਸ਼ੀ ਭਾਈਚਾਰੇ ਨੂੰ ਚੰਗੀ ਤਰਾਂ ਜਾਣਦੀ ਹਾਂ |. ਮੈਂ ਆਪਣੇ ਗਾਹਕਾਂ ਲਈ ਸੰਪੂਰਨ ਘਰ ਲੱਭਣ ਵਿਚ ਮਦਦ ਕਰਦੀ ਹਾਂ ਅਤੇ ਇੱਕ ਸੁੰਦਰ ਘਰ ਦੀ ਖਰੀਦਦਾਰੀ ਇੱਕ Realtor ਦੇ ਰੂਪ ਵਿੱਚ ਮੈਂ ਆਪਣੇ ਗ੍ਰਾਹਕਾਂ  ਨੂੰ ਵਧੀਆ ਰੀਅਲ ਅਸਟੇਟ ਅਨੁਭਵ ਪ੍ਰਦਾਨ ਕਰਦੀ ਹਾਂ |

ਮੈਂ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਵੀ ਸੇਵਾਵਾਂ ਪ੍ਰਦਾਨ ਕਰ ਸਕਦੀ ਹਾਂ.

ਆਪਣਾ ਘਰ ਵੇਚਣ ਲਈ ਜਾਂ ਆਪਣੇ ਸਪਨਿਆਂ ਦਾ ਘਰ ਖਰੀਦਣ ਲਈ ਸੰਪਰਕ ਕਰੋ |